Emblem

Ministry of Rural Development
Government of India
Question Bank
SIRD Punjab
Question1 :Tha capital of punjab is?
ਉਏਸ੍ਤਿਓਨ1 :ਪੁਨਜਉਬ ਕ‌ਿ ਰਉਜਦਹਉਨ‌ਿ ਕੇਉ ਹਉ‌ਿ
A: Lucknow B: Jalandhar
C: Amritsar D: Chandigarh
A: ਲੁਚਕਨੋਾ B: ਜਉਲਉਨਦਹਉਰ
C: ਉਮਰਟਿਸਉਰ D: ਚਹਉਨਦਗਿਉਰਹ
Ans: D
Question2 :Out of the following, which scheme is not of Ministry of Panchayats.
ਉਏਸ੍ਤਿਓਨ2 :ਹੇਠ ਲਿਖਿਆ ਵਿਚੋ ਕਿਹਡੀ ਸਕੀਮ ਭਾਰਤ ਸਰਕਾਰ ਦੇ ਪੰਚਾਈਤ ਮੰਤਰਾਲੇ ਦੀ ਨਹੀ ਹਐ
A: Rastriya Gram Swaraj Yojna (RGSY) B: Backward Region Grant Fund
C: Indira Awas Yojna (IAY) D: Panchayat Mehla and Yuva Shakti Abhyan (PMEYSA)
A: (RGSY) B: BRGF
C: IAY D: PMEYSA
Ans: C
Question3 :When the 73rd constitutional Amendment regarding Panchayati Raj was made?
ਉਏਸ੍ਤਿਓਨ3 :ਪੰਚਾਈਤੀ ਰਾਜ ਬਾਰੇ 73ਵੀ ਸੰਵਿਧਾਨਕ ਸੋਧ ਕਦੋ ਪਾਸ ਹੋਈ
A: 1993 B: 1994
C: 1990 D: 1992
A: 1993 B: 1994
C: 1990 D: 1992
Ans: D
Question4 :Which condition is not applicable regarding issue of job card under MG-NREGA scheme.
ਉਏਸ੍ਤਿਓਨ4 :ਮਗਨਰੇਗਾ ਸਕੀਮ ਤਹਿਤ ਜਾਬ ਕਾਰਡ ਬਣਾਉਣ ਲਈ ਕਿਹਢੀ ਸ਼ਰਤ ਲਾਗੂ ਨਹੀ ਹੁਦੀ
A: Below Poverty Line (BPL) family B: Major
C: Permanent Resident of village D: Non skilled, willing to work
A: ਪਰਿਵਾਰ ਦਾ ਗਰੀਬੀ ਰੇਖਾ ਤੋ ਥਲੇ ਹੋਣਾ B: ਬਾਲਗ ਹੋਣਾ
C: ਪਿੰਡ ਦਾ ਪਕਾ ਵਸਨੀਕ ਹੋਣਾ D: ਗੈਰ ਹੂਨਰਮੰਦ ਹਥੀ ਕੰਮ ਦਾ ਚਾਹਵਾਨ ਹੋਣਾ,
Ans: A
Question5 :Which provision has not been made for transparency and Accountability under MGNREGA scheme
ਉਏਸ੍ਤਿਓਨ5 :ਮਗਨਰੇਗਾ ਸਕੀਮ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਲੲੀ ਹੇਠ ਲਿਖਿਆ ਵਿਚੋ ਕੀ ਉਪਬੰਧ ਨਹੀ ਕੀਤਾ ਗਿਆ
A: Social Audit B: Ubad Man
C: Vigilance and Monitoring Committees D: Special Court
A: ਸਮਾਜਿਕ ਲੇਖਾ ਜੋਖਾ B: ਉਬਡ ਮੈਨ
C: ਵਿਜੀਲੇਸ ਤੇ ਮੋਨੀਟਰਿੰਗ ਕਮੇਟੀਆ D: ਸਪੇਸ਼ਲ ਕੋਰਟ
Ans: D
Question6 :Which work cannot be done under MGNREGA
ਉਏਸ੍ਤਿਓਨ6 :ਹੇਠ ਲਿਖਿਆ ਵਿਚੋ ਕਿਹਢਾ ਕੰਮ ਮਗਨਰੇਗਾ ਤਹਿਤ ਨਹੀ ਕੀਤਾ ਜਾਦਾ
A: Rajiv Gandhi Bharat Nirman Sewa Kender B: Horticulture on personal land of small and marginal farmers
C: Welcome Gate D: Construction Ponds/Silt clearances.
A: ਰਾਜੀਵ ਗਾਧੀ ਭਾਰਤ ਨਿਰਮਾਣ ਸੇਵਾ ਕੇਦਰ B: ਛੋਟੇ ਤੇ ਸੀਮਾਤ ਕਿਸਾਨਾ ਦੀ ਨਿਜੀ ਜਮੀਨ ਤੇ ਬਾਗਬਾਨੀ ਦਾ ਕੰਮ
C: ਸਵਾਗਤੀ ਗੇਟ D: ਛਪਡਾ ਢੋਭਿਆ ਦਾ ਨਿਰਮਾਣ, ਗਾਰ ਕਢਣਾ
Ans: C
Question7 :Which state has adopted to Biometrics system under MGNREGA
ਉਏਸ੍ਤਿਓਨ7 :ਮਗਨਰੇਗਾ ਤਹਿਤ ਕਿਹਢੇ ਰਾਜ ਨੇ ਮਜਦੂਰਾਂ ਦੀ ਹਾਜਰੀ ਲੲੀ ਬਾਿੲਓਮੀਟਰਿਕਸ ਪਰਣਾਲੀ ਅਪਣਾੲੀ ਗੲੀ ਹੈ।
A: Punjab B: Rajasthan
C: Andhra Pradesh D: Kerala
A: ਪੰਜਾਬ B: ਰਾਜਸਥਾਨ
C: ਆਧਰਾ ਪਰਦੇਸ਼ D: ਕੇਰਲਾ
Ans: D
Question8 :Who selects the Anganwari workers
ਉਏਸ੍ਤਿਓਨ8 :ਆਂਗਨਵਾਢੀ ਵਰਕਰਾਂ ਦੀ ਚੋਣ ਕੋਣ ਕਰਦਾ ਹੈ
A: Gram Panchayat B: Gram Sabha
C: Panchayat Samiti D: Child Development Project Officer
A: ਗਰਾਮ ਪੰਚਾਿੲਤ B: ਗਰਾਮ ਸਭਾ
C: ਪੰਚਾਿੲਤ ਸੰਮਤੀ D: ਬਾਲ ਵਿਕਾਸ ਪੋ੍ਜੈਕਟ ਅਫਸਰ
Ans: B
Question9 :Which personality out of the following is not associated with ministry of Panchayat
ਉਏਸ੍ਤਿਓਨ9 :ਹੇਠ ਲਿਖਿਆ ਵਿਚੋ ਕਿਹਢੀ ਸ਼ਖਸ਼ੀਅਤ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਿੲਤ ਮੰਤਰਾਲੇ ਨਾਲ ਸਬੰਧਤ ਨਹੀਂ
A: Sh. CP Joshi B: Kumari Agatha Sangma
C: Kumari Shelja D: Sh. Pradeep Jain
A: ਸੀ.ਪੀ. ਜੋਸ਼ੀ B: ਕੂਮਾਰੀ ਅਗਾਥਾ ਸੰਗਮਾ
C: ਕੂਮਾਰੀ ਸ਼ੈਲਜਾ D: ਸ਼ੀ੍ ਪਰਦੀਪ ਜੈਨ
Ans: C
Question10 :Out of the following which scheme is not of Ministry of Rural Development
ਉਏਸ੍ਤਿਓਨ10 :ਹੇਠ ਲਿਖਿਆ ਵਿਚੋ ਕਿਹਢੀ ਸਕੀਮ ਪੇਂਡੂ ਵਿਕਾਸ ਮੰਤਰਾਲੇ ਦੀ ਨਹੀਂ
A: Swaran Jayanti Gram Swa Rojgar Yojna (SGSY) B: Indira Awas Yojna (IAY)
C: Sarv Siksha Abhiyan D: Watershed Development programme
A: ਸਵਰਨ ਜੰਅਤੀ ਗਰਾਮ ਸਵੈ ਰੋਜਗਾਰ ਯੋਜਨਾ(SGSY) B: ਿੲੰਦਰਾ ਆਵਾਸ ਯੋਜਨਾ
C: ਸਰਵ ਸਿਖਿਆ ਅਭਿਆਨ D: ਵਾਟਰਸ਼ੈਡ ਡਿਵੈਲਪਮੈਂਟ ਪਰੋਗਰਾਮ
Ans: C
Question11 :In how many years the family can be raised above the poverty line under Swaraj Jayanti Gram Swarojgar Yojna
ਉਏਸ੍ਤਿਓਨ11 :ਸਵਰਨ ਜੰਅਤੀ ਗਰਾਮ ਸਵੈਰੋਜਗਾਰ ਯੋਜਨਾ ਵਿਚ ਪਰਿਵਾਰ ਨੂੰ ਕਿੰਨੇ ਸਾਲ ਦੇ ਸਮੇਂ ਵਿਚ ਗਰੀਬੀ ਦੀ ਰੇਖਾ ਤੋ ਉਪਰ ਉਠਾਣਾ ਹੈ
A: 4 years B: 6 years
C: 3 years D: 10 years
A: 4 ਸਾਲ B: 6 ਸਾਲ
C: 3 ਸਾਲ D: 10 ਸਾਲ
Ans: D
Question12 :In how many years the family can be raised above the poverty line under Swaraj Jayanti Gram Swarojgar Yojna
ਉਏਸ੍ਤਿਓਨ12 :ਸਵਰਨ ਜੰਅਤੀ ਗਰਾਮ ਸਵੈਰੋਜਗਾਰ ਯੋਜਨਾ ਵਿਚ ਪਰਿਵਾਰ ਨੂੰ ਕਿੰਨੇ ਸਾਲ ਦੇ ਸਮੇਂ ਵਿਚ ਗਰੀਬੀ ਦੀ ਰੇਖਾ ਤੋ ਉਪਰ ਉਠਾਣਾ ਹੈ
A: 4 years B: 6 years
C: 3 years D: 10 years
A: 4 ਸਾਲ B: 6 ਸਾਲ
C: 3 ਸਾਲ D: 10 ਸਾਲ
Ans: C
Question13 :What should be the age of beneficiary under SGSY.
ਉਏਸ੍ਤਿਓਨ13 :ਅੈਸ.ਜੀ.ਅੈਸ.ਵਾੲੀ ਸਕੀਮ ਵਿਚ ਲਾਭਪਾਤਰੀ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ
A: Above 60 year B: No limit
C: Less than 18 years D: 18 to 60 year
A: 60 ਸਾਲ ਤੋ ਉਪਰ B: ਕੋੲੀ ਹਰਜ ਨਹੀ
C: 18 ਸਾਲ ਤੋ ਘਟ D: 18 ਤੋ 60 ਸਾਲ
Ans: D
Question14 :Who selects the Swarojgari under SGSY
ਉਏਸ੍ਤਿਓਨ14 :ਅੈਸ.ਜੀ.ਅੈਸ.ਵਾੲੀ ਸਕੀਮ ਵਿਚ ਸਵੈਰੋਜਗਾਰੀ ਦੀ ਚੋਣ ਕੋਣ ਕਰਦਾ ਹੈ
A: Gram Sabha B: Gram Panchayat
C: Sarpanch D: BDPO
A: ਗਰਾਮ ਸਭਾ B: ਗਰਾਮ ਪੰਚਾਿੲਤ
C: ਸਰਪੰਚ D: ਬੀਡੀਪੀਓ
Ans: A
Question15 :What is formation of Self Help Group
ਉਏਸ੍ਤਿਓਨ15 :ਸੈਲਫ ਹੈਲਪ ਗਰੂਪ ਦੀ ਬਣਤਰ ਕੀ ਹੈ
A: 10 to 20 members B: 20 to 25 members
C: 5 to 10 members D: 25 to 50 members
A: 10 ਤੋ 20 ਮੈਂਬਰ B: 20 ਤੋ 25 ਮੈਂਬਰ
C: 5 ਤੋ 10 ਮੈਂਬਰ D: 25 ਤੋ 50 ਮੈਂਬਰ
Ans: A
Question16 :What is the aim of the formation of Self Help Group under SGSY
ਉਏਸ੍ਤਿਓਨ16 :ਅੈਸ.ਜੀ.ਅੈਸ.ਵਾੲੀ ਸਕੀਮ ਵਿਚ ਸੈਲਫ ਹੈਲਪ ਗਰੂਪ ਬਣਾਉਣ ਦਾ ਕੀ ਉਦੇਸ਼ ਹੈ
A: To unite the Poor Families B: To unite the rich Families
C: To unite the rich and poor families. D: Not any one
A: ਗਰੀਬ ਪਰਿਵਾਰਾਂ ਨੂੰ ਇਕਠਾ ਕਰਨਾ B: ਅਮੀਰ ਪਰਿਵਾਰਾਂ ਨੂੰ ਇਕਠਾ ਕਰਨਾ
C: ਅਮੀਰ ਅਤੇ ਗਰੀਬ ਪਰਿਵਾਰਾਂ ਨੂੰ ਇਕਠਾ ਕਰਨਾ D: ਕੋਈ ਨਹੀ
Ans: A
Question17 :From where the information about Indira Awas Yojna can be obtained
ਉਏਸ੍ਤਿਓਨ17 :ਇਦਰਾ ਆਵਾਸ ਯੋਜਨਾ ਸਕੀਮ ਦੀ ਜਾਣਕਾਰੀ ਕਿਥੋ ਲਈ ਜਾ ਸਕਦੀ ਹੈ
A: Ministry of Rural Development B: Ministry of Panchayati Raj
C: Ministry of Housing D: Ministry of Agricultrure
A: ਮਨਿਸਟਰੀ ਆਫ ਰੂਰਲ ਡਿਵੈਲਪਮੈਂਟ B: ਮਨਿਸਟਰੀ ਆਫ ਪੰਚਾਇਤੀ ਰਾਜ
C: ਮਨਿਸਟਰੀ ਆਫ ਹਾਉਸਿੰਗ D: ਮਨਿਸਟਰੀ ਆਫ ਐਗਰੀਕਲਚਰ
Ans: A
Question18 :When the Pardhan Mantri Gram Sarak Yojna was implemanted
ਉਏਸ੍ਤਿਓਨ18 :ਪ੍ਧਾਨ ਮੰਤਰੀ ਗਰਾਮ ਸਡਕ ਯੋਜਨਾ ਕਦੋ ਲਾਗੂ ਹੋਈ
A: Dec 2000 B: Sept. 2005
C: November 2009 D: July 1995
A: ਦਸੰਬਰ 2000 B: ਸਤੰਬਰ 2005
C: ਨਵੰਬਰ 2009 D: ਜੂਲਾਈ 1995
Ans: A
Question19 :What is the aim of Pardhan Mantri Gram Sarak Yojna.
ਉਏਸ੍ਤਿਓਨ19 :ਪ੍ਧਾਨ ਮੰਤਰੀ ਗਰਾਮ ਸੜਕ ਯੋਜਨਾ ਦਾ ਮੁਖ ਉਦੇਸ਼ ਕੀ ਹੈ
A: Rural Connectivity with villages B: Connectivity of villages with population of more than 1000 in the Ist phase
C: Connectivity of villages wit population of 500-1000 in 2nd phase D: a,b,c
A: ਪਿੰਡਾਂ ਵਿਚ ਰੂਰਲ ਕੁਨੈਕਟੀਵਿਟੀ B: ਪਹਿਲੇ ਫੇਜ ਵਿਚ 1000 ਤੋ ਜਿਆਦਾ ਆਬਾਦੀ ਵਾਲੇ ਪਿੰਡ ਦੀ ਕੁਨੈਕਟੀਵਿਟੀ
C: ਦੂਜੇ ਫੇਜ ਵਿਚ 500-1000 ਦੀ ਆਬਾਦੀ ਵਾਲੇ ਪਿੰਡ ਦੀ ਕੁਨੈਕਟੀਵਿਟੀ D: ਓ, ਅ, ੲ
Ans: D
Question20 :What facilities are to be provided to workers under MG-NREGA
ਉਏਸ੍ਤਿਓਨ20 :ਮਗਨਰੇਗਾ ਸਕੀਮ ਅਧੀਨ ਕੰਮ ਤੇ ਕਿਰਤੀਆਂ ਨੂੰ ਕਿਹੜੀਆਂ ਸਹੂਲਤਾਂ ਦੇਣੀਆਂ ਹਨ
A: Drinking water B: Creche for children in the age group of 5-6 years
C: first Aid box D: Food during work
A: ਪੀਣ ਦਾ ਪਾਣੀ B: 5 ਤੋ ਜਿਆਦਾ 6 ਸਾਲ ਤੋ ਘਟ ਉਸਰ ਲਈ ਬਚਿਆਂ ਲਈ ਕਰੈਚ ਦਾ ਪ੍ਬੰਧ ਕਰਨਾ
C: ਫਸਟ ਏਡ ਬਾਕਸ ਦਾ ਪ੍ਬੰਧ ਕਰਨਾ D: ਦਿਹਾੜੀ ਸਮੇਂ ਖਾਣਾ
Ans: D
Question21 :Which of the following is correct under MGNREGA scheme?
ਉਏਸ੍ਤਿਓਨ21 :ਮਗਨਰੇਗਾ ਸਕੀਮ ਅਧੀਨ ਹੇਠ ਲਿਖਿਆ ਵਿਚੋ ਕਿਹੜਾ ਠੀਕ ਹੈ
A: Ban of contracts B: Ban on use of Machinery
C: a & b D: Nil
A: ਠੇਕੇਦਾਰੀ ਤੋ ਰੋਕ B: ਮਸ਼ੀਨਾ ਤੋ ਰੋਕ
C: ਓ ਅਤੇ ਅ D: ਕੋਈ ਨਹੀ
Ans: C
Question22 :Which of the following is correct under MGNREGA scheme
ਉਏਸ੍ਤਿਓਨ22 :ਮਗਨਰੇਗਾ ਸਕੀਮ ਅਧੀਨ ਹੇਠ ਲਿਖਿਆ ਵਿਚੋ ਕਿਹੜਾ ਠੀਕ ਹੈ
A: Ban of contracts B: Ban on use of Machinery
C: a & b D: Nil
A: ਠੇਕੇਦਾਰੀ ਤੋ ਰੋਕ B: ਮਸ਼ੀਨਾਂ ਤੋਂ ਰੋਕ
C: a & b D: ਕੋਈ ਨਹੀਂ
Ans: C
Question23 :Who will run & do maintenance after completion of constructions of Rural Water supply scheme.
ਉਏਸ੍ਤਿਓਨ23 :ਪੇਂਡੂ ਜਲ ਸਪਲਾਈ ਸਕੀਮ ਦੀ ਉਸਾਰੀ ਪੂਰੀ ਹੋਣ ਤੇ ਇਸ ਦਾ ਸੰਚਾਲਨ ਕੋਣ ਕਰਦਾ ਹੈ
A: Gram Panchayat & Sanitation Committee B: Panchayat Secretary
C: BDPO D: Gram Sabha
A: ਗਰਾਮ ਪੰਚਾਇਤ ਅਤੇ ਸੈਨੀਟੇਸ਼ਨ ਕਮੇਟੀ B: ਪੰਚਾਇਤ ਸੈਕਟਰੀ
C: ਬੀਡੀਪੀਓ D: ਗਰਾਮ ਸਭਾ
Ans: A
Question24 :What work is not to be done under Rural water supply scheme
ਉਏਸ੍ਤਿਓਨ24 :ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਪੋ੍ਜੈਕਟ ਅਧੀਨ ਕਿਹੜਾ ਕੰਮ ਨਹੀਂ ਕਰਨਾ ਹੈ
A: Providing drinking water B: Cleanliness of area
C: Construction of houses D: Cleaning of Ponds of villages as per requirement.
A: ਪੀਣ ਵਾਲਾ ਪਾਣੀ ਮੁਹਈਆ ਕਰਵਾਉਣਾ B: ਚੋਗਿਰਦੇ ਦੀ ਸਫਾਈ
C: ਮਕਾਨ ਬਣਾਉਣਾ D: ਪਿੰਡ ਦੇ ਟੋਭਿਆਂ ਦੀ ਲੋੜ ਅਨੁਸਾਰ ਸਫਾਈ
Ans: C
Question25 :What is the maximum subsidy that can be given to swarojgari under SGSY scheme
ਉਏਸ੍ਤਿਓਨ25 :ਐਸ.ਜੀ.ਐਸ.ਵਾਈ ਸਕੀਮ ਵਿਚ ਨਿਜੀ ਸਵੈ ਰੁਜਗਾਰ ਨੂੰ ਵਧ ਤੋਂ ਵਧ ਕਿੰਨੀ ਸਬਸਿਡੀ ਦਿਤੀ ਜਾਵੇਗੀ
A: 15000 B: 25000
C: 10000 D: 7500
A: 15000 B: 25000
C: 10000 D: 7500
Ans: D
Question26 :What is number of Self Help Groups of which a Swarojgark can become member under SGSY scheme.
ਉਏਸ੍ਤਿਓਨ26 :ਐਸ.ਜੀ.ਐਸ.ਵਾਈ ਸਕੀਮ ਅਧੀਨ ਸਵੈ ਰੁਜਗਾਰੀ ਕਿੰਨੇ ਸੈਲਫ ਹੈਲਪ ਗਰੂਪਾਂ ਦਾ ਮੈਂਬਰ ਬਣ ਸਕਦਾ ਹੈ
A: 2 B: 1
C: 3 D: 4
A: 2 B: 1
C: 3 D: 4
Ans: B
Question27 :Which Institution shall give loan under SGSY Scheme
ਉਏਸ੍ਤਿਓਨ27 :ਐਸ.ਜੀ.ਐਸ.ਵਾਈ ਸਕੀਮ ਅਧੀਨ ਲੋਨ ਕਿਹੜਾ ਅਦਾਰਾ ਦੇਵੇਗਾ
A: Commercial Bank B: Co-operative Bank
C: Regional Rural bank D: a,b, & c
A: ਕਮਰਸ਼ਿਅਲ ਬੈਂਕ B: ਕੋ ਅਪਰੇਟਿਵ ਬੈਂਕ
C: ਰਿਜਨਲ ਰੂਰਲ ਬੈਂਕ D: a,b, ਅਤੇ c
Ans: D
Question28 :What do you mean by SARAS
ਉਏਸ੍ਤਿਓਨ28 :ਸਾਰਸ ਤੋਂ ਕੀ ਭਾਵ ਹੈ।
A: Exhibition of articles in the market B: Name of some country
C: Name of some city D: Nothing
A: ਮਾਰਕਿਟ ਵਿਚ ਕਿਸੇ ਆਰਟੀਕਲ ਦੀ ਨੁਮਾਇਸ਼ B: ਕਿਸੇ ਦੇਸ਼ ਦਾ ਨਾਮ
C: ਕਿਸੇ ਸ਼ਹਿਰ ਦਾ ਨਾਮ D: ਕੋਈ ਨਹੀਂ
Ans: A
Question29 : What do you mean by SARAS
ਉਏਸ੍ਤਿਓਨ29 :ਸਾਰਸ ਤੋਂ ਕੀ ਭਾਵ ਹੈ।
A: Exhibition of articles in the market B: Name of some country
C: Name of some city D: Nothing
A: ਮਾਰਕਿਟ ਵਿਚ ਕਿਸੇ ਆਰਟੀਕਲ ਦੀ ਨੁਮਾਇਸ਼ B: ਕਿਸੇ ਦੇਸ਼ ਦਾ ਨਾਮ
C: ਕਿਸੇ ਸ਼ਹਿਰ ਦਾ ਨਾਮ D: ਕੋਈ ਨਹੀਂ
Ans: A
Question30 :When National Social Assistance Programme (NASP) implemented.
ਉਏਸ੍ਤਿਓਨ30 :
A: 15 Aug. 1995 B: 26 Dec 2000
C: 1 June 2005 D: 26 Jan 2009
A: B:
C: D:
Ans: A
Question31 :How Many schemes are there is National Social Assistance Programme (NASP)
ਉਏਸ੍ਤਿਓਨ31 :
A: 4 B: 10
C: 5 D: 15
A: B:
C: D:
Ans: C
Question32 :What is the new name of National old age pension scheme
ਉਏਸ੍ਤਿਓਨ32 :ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ ਦਾ ਨਵਾਂ ਨਾਮ ਕੀ ਹੈ
A: Indira Gandhi National old Age Pension scheme. B: Mahatma Ganchi National old age pension scheme
C: Rajiv Gandhi national old age pension scheme D: Nothing
A: ਇਦਰਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ B: ਮਹਾਤਮਾ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ
C: ਰਾਜੀਵ ਗਾਂਧੀ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ D: ਕੋਈ ਨਹੀਂ
Ans: A
Question33 :When IGNWPS & IGNDPS came into existence?
ਉਏਸ੍ਤਿਓਨ33 :
A: Feb 2009 B: March 2008
C: June 2005 D: Feb. 1980
A: B:
C: D:
Ans: A
Question34 :When IGNWPS & IGNDPS came into existence?
ਉਏਸ੍ਤਿਓਨ34 :IGNWPS & IGNDPS ਕਦੋਂ ਹੋਂਦ ਵਿਚ ਆਏ
A: Feb 2009 B: March 2008
C: June 2005 D: Feb. 1980
A: ਫਰਵਰੀ 2009 B: ਮਾਰਚ 2008
C: ਜੂਨ 2005 D: ਫਰਵਰੀ 1980
Ans: A
Question35 :How the pension shall be paid to beneficiary under National Social Assistance Programme?
ਉਏਸ੍ਤਿਓਨ35 :ਨੈਸ਼ਨਲ ਸ਼ੋਸ਼ਲ ਅਸਿਸਟੈਂਟ ਪੋ੍ਗਰਾਮ ਅਧੀਨ ਲਾਭਪਾਤਰੀ ਨੂੰ ਪੈਨਸ਼ਨ ਕਿਸ ਤਰਾਂ ਦਿਤੀ ਜਾਵੇਗੀ
A: Cash B: Through Bank/Post office
C: Through cheque D: No way
A: ਨਕਦ B: ਬੈਂਕ ਅਕਾਂਊਂਟ ਜਾਂ ਡਾਕਖਾਨਾ
C: ਚੈਕ D: ਕੋਈ ਨਹੀ
Ans: B
Question36 :Who will be paid pension after the death of beneficiary under National Social Assistance Programme?
ਉਏਸ੍ਤਿਓਨ36 :ਨੈਸ਼ਨਲ ਸ਼ੋਸ਼ਲ ਅਸਿਸਟੈਂਟ ਪੋ੍ਗਰਾਮ ਅਧੀਨ ਲਾਭਪਾਤਰੀ ਦੀ ਮੌਤ ਤੋਂ ਬਾਦ ਪੈਨਸ਼ਨ ਕਿਸ ਨੂੰ ਦਿਤੀ ਜਾਵੇਗੀ
A: As per nomination B: Pension shall be stopped
C: wife D: All wrong
A: ਨੋਮੀਨੇਸ਼ਨ ਅਨੁਸਾਰ B: ਪੈਨਸ਼ਨ ਰੋਕ ਦਿਤੀ ਜਾਵੇਗੀ
C: ਪਤਨੀ D: ਸਾਰੇ ਗਲਤ ਹਨ
Ans: B
Question37 :What is the amount of Central Assistance payable to the bread earner under National Family Benefit scheme
ਉਏਸ੍ਤਿਓਨ37 :ਨੈਸ਼ਨਲ ਪਰਿਵਾਰ ਲਾਭਦਾਇਕ ਸਕੀਮ ਵਿਚ ਪਰਿਵਾਰ ਦੇ ਮੇਨ ਰੋਟੀ ਕਮਾਉਣ ਵਾਲੇ ਦੀ ਮੋਤ ਤੋ ਕਿੰਨੀ ਸੈਂਟਰਲ ਅਸਿਸਟੈਂਟ ਦਿਤੀ ਜਾਵੇਗੀ
A: 10000 B: 25000
C: 35000 D: 50000
A: 10000 B: 25000
C: 35000 D: 50000
Ans: A
Question38 :When the Singhvi Committee constituted for Recommendation for improvement in the organisation of Gram Sabha?
ਉਏਸ੍ਤਿਓਨ38 :ਗਰਾਮ ਸਭਾ ਦੇ ਸੰਗਠਨ ਵਿਚ ਸੁਧਾਰ ਕਰਨ ਦੀ ਸਿਫਾਰਸ਼ ਲਈ ਸਿੰਘਵੀਂ ਕਮੇਟੀ ਕਦੋਂ ਬਣੀ
A: 1959 B: 1986
C: 1988 D: 1977
A: 1959 B: 1986
C: 1988 D: 1977
Ans: B
Question39 :When the Singhvi Committee constituted for Recommendation for improvement in the organisation of Gram Sabha?
ਉਏਸ੍ਤਿਓਨ39 :ਗਰਾਮ ਸਭਾ ਦੇ ਸੰਗਠਨ ਵਿਚ ਸੁਧਾਰ ਕਰਨ ਦੀ ਸਿਫਾਰਸ਼ ਲਈ ਸਿੰਘਵੀਂ ਕਮੇਟੀ ਕਦੋਂ ਬਣੀ
A: 1959 B: 1986
C: 1988 D: 1977
A: 1959 B: 1986
C: 1988 D: 1977
Ans: B
Question40 :To whom the Right to Education Act relates
ਉਏਸ੍ਤਿਓਨ40 :ਸਿਖਿਆ ਦਾ ਅਧਿਕਾਰ ਕਾਨੂੰਨ ਕਿਸ ਨਾਲ ਸਬੰਧਤ ਹੈ
A: Elementary Education B: Study at University
C: study at High School Level D: All wrong
A: ਐਲੀਮੈਂਟਰੀ ਸਿਖਿਆ B: ਯੂਨੀਵਰਸਿਟੀ ਵਿਚ ਪੜਾਈ
C: ਹਾਈ ਸਕੂਲ D: ਸਾਰੇ ਗਲਤ ਹਨ
Ans: A
Question41 :What is correct under Right to Education Act.
ਉਏਸ੍ਤਿਓਨ41 :ਸਿਖਿਆ ਦਾ ਅਧਿਕਾਰ ਕਾਨੂੰਨ ਵਿਚੋਂ ਕਿਹੜਾ ਠੀਕ ਹੈ
A: Compulsory admission of every child. B: Attendance and admission to nearly school.
C: No discrimination with weaker section and socially backward children. D: All Correct
A: ਹਰ ਬਚੇ ਲਾਜਮੀ ਦਾਖਲਾ B: ਹਾਜਰੀ ਅਤੇ ਨੇੜੇ ਦੇ ਸਕੂਲ ਵਿਚ ਦਾਖਲਾ
C: ਕਮਜੋਰ ਵਰਗਾਂ ਅਤੇ ਸਮਾਜਿਕ ਤੌਰ ਤੇ ਵਿਹੂਣੇ ਵਰਗਾਂ ਦੇ ਬਚਿਆਂ ਨਾਲ ਕੋਈ ਭੇਦ ਭਾਵ ਨਹੀਂ D: ਸਾਰੇ ਠੀਕ ਹਨ
Ans: D
Question42 :What is female foeticide
ਉਏਸ੍ਤਿਓਨ42 :ਭਰੂਣ ਹਤਿਆ ਕੀ ਹੈ
A: Crime B: Killing a female Child during pregnancy
C: a & b correct D: a & b wrong
A: ਕਾਨੂੰਨੀ ਜੁਰਮ B: ਕੁਖ ਵਿਚ ਪਲ ਰਹੀ ਬਚੀ ਦਾ ਕਤਲ
C: a ਅਤੇ b ਠੀਕ ਹੈ D: a ਅਤੇ b ਗਲਤ ਹੈ
Ans: C
Question43 :What services are available under organised child Dev. services.
ਉਏਸ੍ਤਿਓਨ43 :ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਅਧੀਨ ਕਿਹੜੀਆਂ ਸੇਵਾਵਾਂ ਉਪਲਬਧ ਹਨ
A: Vaccination B: Health Check-up
C: Referral services D: All Correct
A: ਟੀਕਾਕਰਨ B: ਸਿਹਤ ਦੀ ਜਾਂਚ
C: ਰੈਫਰਲ ਸੇਵਾਵਾਂ D: ਸਾਰੇ ਠੀਕ ਹਨ
Ans: D
Question44 :What services are available under organised child Dev. services.
ਉਏਸ੍ਤਿਓਨ44 :ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਅਧੀਨ ਕਿਹੜੀਆਂ ਸੇਵਾਵਾਂ ਉਪਲਬਧ ਹਨ
A: Vaccination B: Health Check-up
C: Referral services D: All Correct
A: ਟੀਕਾਕਰਨ B: ਸਿਹਤ ਦੀ ਜਾਂਚ
C: ਰੈਫਰਲ ਸੇਵਾਵਾਂ D: ਸਾਰੇ ਠੀਕ ਹਨ
Ans: D
Question45 :What is the Punishment & fine to the Doctor conducting the test for determining the sex of a child
ਉਏਸ੍ਤਿਓਨ45 :ਲਿੰਗ ਦਾ ਪਤਾ ਲਗਾਉਣ ਲਈ ਟੈਸਟ ਕਰਨ ਵਾਲੇ ਡਾਕਟਰ ਨੂੰ ਕਿੰਨੀ ਸਜਾ ਅਤੇ ਜੁਰਮਾਨਾ ਹੋ ਸਕਦਾ ਹੈ
A: Imprisonment for 3-5 years and fine of Rs 10000 to 100000 B: Imprisonment for 1-2 years and fine of Rs 5000
C: Imprisonment for 8 years and fine of Rs 50000 D: All wrong
A: 3 ਤੋਂ 5 ਸਾਲ ਦੀ ਕੈਦ ਅਤੇ 10000 ਤੋਂ 100000 ਰੁਪਏ ਤਕ ਜੁਰਮਾਨਾ B: 1 ਤੋਂ 2 ਸਾਲ ਦੀ ਕੈਦ ਅਤੇ 5000 ਰੁਪਏ ਤਕ ਜੁਰਮਾਨਾ
C: 8 ਸਾਲ ਦੀ ਕੈਦ ਅਤੇ 50000 ਰੁਪਏ ਤਕ ਜੁਰਮਾਨਾ D: ਸਾਰੇ ਗਲਤ ਹਨ
Ans: A
Question46 :When the Right to Education Act passed
ਉਏਸ੍ਤਿਓਨ46 :ਸਿਖਿਆ ਦਾ ਅਧਿਕਾਰ ਕਾਨੂੰਨ ਕਦੋਂ ਪਾਸ ਹੋਇਆ
A: 4 Aug. 2009 B: Ist May 2004
C: 15 Aug. 2003 D: 10th Dec. 2006
A: 4 ਅਗਸਤ 2009 B: 1 ਮਈ 2004
C: 15 ਅਗਸਤ 2003 D: 10 ਦਸੰਬਰ 2006
Ans: A
Question47 :When the Right to Education Act passed
ਉਏਸ੍ਤਿਓਨ47 :ਸਿਖਿਆ ਦਾ ਅਧਿਕਾਰ ਕਾਨੂੰਨ ਕਦੋਂ ਪਾਸ ਹੋਇਆ
A: 4 Aug. 2009 B: Ist May 2004
C: 15 Aug. 2003 D: 10th Dec. 2006
A: 4 ਅਗਸਤ 2009 B: 1 ਮਈ 2004
C: 15 ਅਗਸਤ 2003 D: 10 ਦਸੰਬਰ 2006
Ans: A
Question48 :To whom Integrated child Development service “ICDS” relates.
ਉਏਸ੍ਤਿਓਨ48 :ਏਕੀਕਿ੍ਤ ਬਾਲ ਵਿਕਾਸ ਸੇਵਾ “ICDS” ਕਿਸ ਨਾਲ ਸਬੰਧਤ ਹੈ
A: SGSY B: MG-NREGA
C: Anganwari Centres D: All wrong
A: SGSY B: ਮਗਨਰੇਗਾ
C: ਆਂਗਨਵਾੜੀ ਸੈਂਟਰ D: ਸਾਰੇ ਗਲਤ ਹਨ
Ans: C
Question49 :What service can not be provided under Integrated child Development Services?
ਉਏਸ੍ਤਿਓਨ49 :ਏਕੀਕਿ੍ਤ ਬਾਲ ਵਿਕਾਸ ਸੇਵਾ ਦੇ ਤਹਿਤ ਕਿਹੜੀਆਂ ਸੇਵਾਵਾਂ ਨਹੀਂ ਮੁਹਇਆ ਕਰਵਾਈਆਂ ਜਾਂਦੀਆਂ ਹਨ
A: Balanced Food, Vaccination B: Health Check-up
C: School Education & Care D: Stitching clothes
A: ਸੰਤੁਲਿਤ ਭੋਜਨ, ਟੀਕਾਕਰਨ B: ਸਿਹਤ ਦੀ ਜਾਂਚ
C: ਲੋੜੀਂਦੀ ਸਕੂਲੀ ਸਿਖਿਆ ਤੇ ਪੋਸ਼ਣ D: ਕਪੜੇ ਸਿਊਣਾ
Ans: D
Question50 :Who provides service at Anganwari centres.
ਉਏਸ੍ਤਿਓਨ50 :ਆਂਗਨਵਾੜੀ ਕੇਂਦਰਾਂ ਵਿਚ ਸੇਵਾਵਾਂ ਕੌਣ ਦਿੰਦਾ ਹੈ
A: Asha worker B: Panchayat Secretary
C: Anganwari workes D: Sarpanch
A: ਆਸ਼ਾ ਵਰਕਰ B: ਪੰਚਾਇਤ ਸਕਤਰ
C: ਆਂਗਨਵਾੜੀ ਵਰਕਰ D: ਸਰਪੰਚ
Ans: C
Question51 :When Janni Surakhya Yojna implemented under NRHM
ਉਏਸ੍ਤਿਓਨ51 :ਜਨਨੀ ਸੁਰਿਖਆ ਯੋਜਨਾ NRHM ਦੇ ਅਧੀਨ ਸਕੀਮ ਕਦੋ ਲਾਗੂ ਹੋਈ
A: 12th April 2005 B: June 2006
C: March 2009 D: Aug. 2000
A: 12 ਅਪੈ੍ਲ 2005 B: ਜੂਨ 2006
C: ਮਾਰਚ 2009 D: ਅਗਸਤ 2000
Ans: A
Question52 :To whom Janni Surakhya Yojna relates JSY, NRHM?
ਉਏਸ੍ਤਿਓਨ52 :ਜਨਨੀ ਸੁਰੱਖਿਆ ਯੋਜਨਾ ਜੇ.ਐੱਸ.ਵਾਈ.ਐਨ.ਆਰ.ਐੱਚ.ਐਮ. ਕਿਸ ਨਾਲ ਸਬੰਧਿਤ ਹੈ
A: For pregnant ladies to reduce death rate? B: MG-NREGA
C: Indira Awas Yojna D: All wrong
A: ਗਰਭਵਤੀ ਮਹਿਲਾਵਾਂ ਤੇ ਨਵ ਜੰਮੇ ਬੱਚੇ ਦੀ ਮੋਤ ਦਰ ਘਟਾਉਣਾ B: ਮਗਨਰੇਗਾ
C: ਇੰਦਰਾ ਆਵਾਸ ਯੋਜਨਾ D: ਸਾਰੇ ਗਲਤ ਹਨ
Ans: A
Question53 :To whom Janni Surakhya Yojna relates JSY, NRHM?
ਉਏਸ੍ਤਿਓਨ53 :ਜਨਨੀ ਸੁਰੱਖਿਆ ਯੋਜਨਾ ਜੇ.ਐੱਸ.ਵਾਈ.ਐਨ.ਆਰ.ਐੱਚ.ਐਮ. ਕਿਸ ਨਾਲ ਸਬੰਧਿਤ ਹੈ
A: For pregnant ladies to reduce death rate? B: MG-NREGA
C: Indira Awas Yojn D: All wrong
A: ਗਰਭਵਤੀ ਮਹਿਲਾਵਾਂ ਤੇ ਨਵ ਜੰਮੇ ਬੱਚੇ ਦੀ ਮੋਤ ਦਰ ਘਟਾਉਣਾ B: ਮਗਨਰੇਗਾ
C: ਇੰਦਰਾ ਆਵਾਸ ਯੋਜਨਾ D: ਸਾਰੇ ਗਲਤ ਹਨ
Ans: A
Question54 :What is the age for education of children under Organised Bal Vikas Scheme?
ਉਏਸ੍ਤਿਓਨ54 :ਸੰਗਠਿਤ ਬਲ ਵਿਕਾਸ ਸਕੀਮ ਅਧੀਨ ਬੱਚਿਆਂ ਲਈ ਸਿੱਖਿਆ ਗ੍ਰਹਿਣ ਕਰਨ ਲਈ ਕਿਹੜੀ ਉਮਰ ਦੇ ਬੱਚੇ ਹਨ
A: below 6 years B: 6-12 years
C: Above 12 years D: All wrong
A: 6 ਸਾਲ ਤੋਂ ਘਟ B: 6-12 ਸਾਲ
C: 12 ਸਾਲ ਤੋਂ ਬਾਅਦ D: ਸਾਰੇ ਗਲਤ ਹਨ
Ans: A
Question55 :When the National Rural Health Mission implemented.
ਉਏਸ੍ਤਿਓਨ55 :ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਦੀ ਸ਼ੁਰੂਆਤ ਕਦੋਂ ਹੋਈ
A: 12 April 2005 B: 15 Feb 2006
C: 21 June 2004 D: 1 Aug. 2008
A: 12 ਅਪ੍ਰੈਲ 2005 B: 15 ਫ਼ਰਵਰੀ 2006
C: 21 ਜੂਨ 2004 D: 1 ਅਗਸਤ 2008
Ans: A
Question56 :To whom National Rural health Mission relates.
ਉਏਸ੍ਤਿਓਨ56 :ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਕਿਸ ਨਾਲ ਸਬੰਧ ਰੱਖਦਾ ਹੈ
A: Treatment of Minor Problems at village. B: Cheap and Indigenous system
C: Indigenous system D: All correct.
A: ਛੋਟੀਆਂ ਸਿਹਤ ਸਮੱਸਿਆਵਾਂ ਦਾ ਇਲਾਜ ਪਿੰਡ ਵਿਚ ਹੋ ਸਕੇ B: ਸਸਤਾ ਅਤੇ ਦੇਸੀ ਇਲਾਜ
C: ਦੇਸੀ ਇਲਾਜ D: ਸਾਰੇ ਠੀਕ ਹਨ
Ans: D
Question57 :What is the maximum number of Rajya Sabha Members
ਉਏਸ੍ਤਿਓਨ57 :ਰਾਜ ਸਭਾ ਦੇ ਵੱਧ ਤੋਂ ਵੱਧ ਕਿੰਨੇ ਮੈਂਬਰ ਹੁੰਦੇ ਹਨ
A: 150 B: 245
C: 250 D: 275
A: 150 B: 245
C: 250 D: 275
Ans: C
Question58 :What is the number of elected Members of Rajya Sabha?
ਉਏਸ੍ਤਿਓਨ58 :ਰਾਜ ਸਭਾ ਦੇ ਚੁਣੇ ਗਏ ਮੈਂਬਰ ਕਿੰਨੇ ਹਨ
A: 283 B: 248
C: 238 D: 233
A: 283 B: 248
C: 238 D: 233
Ans: C
Question59 :The number of Rajya Sabha Members from Punjab
ਉਏਸ੍ਤਿਓਨ59 :ਪੰਜਾਬ ਦੇ ਰਾਜ ਸਭਾ ਵਿਚ ਕਿੰਨੇ ਮੈਂਬਰ ਹਨ
A: 9 B: 8
C: 5 D: 7
A: 9 B: 8
C: 5 D: 7
Ans: D
Question60 :Leader of the Opposition in Rajya sabha
ਉਏਸ੍ਤਿਓਨ60 :ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਕੋਣ ਹਨ
A: Arun Jaitly B: Sharad Powar
C: Rehman Khan D: Montek SIngh
A: ਅਰੁਣ ਜੇਤਲੀ B: ਸ਼ਰਦ ਪਵਾਰ
C: ਰਹਿਮਾਨ ਖਾਂ D: ਮੋਨਟੇਕ ਸਿੰਘ
Ans: A
Question61 :When the Bharat Nirman Yojna Started
ਉਏਸ੍ਤਿਓਨ61 :ਭਾਰਤ ਨਿਰਮਾਣ ਯੋਜਨਾ ਦੀ ਸ਼ੁਰੂਆਤ ਕਦੋਂ ਹੋਈ
A: 2005-6 B: 2008-09
C: 2003-04 D: 2006-07
A: 2005-06 B: 2008-09
C: 2003-04 D: 2006-07
Ans: A
Question62 :To whom Bharat Nirman Yojna relates
ਉਏਸ੍ਤਿਓਨ62 :ਭਾਰਤ ਨਿਰਮਾਣ ਯੋਜਨਾ ਹੇਠ ਲਿਖੇ ਵਿਚੋਂ ਕਿਸ ਨਾਲ ਸਬੰਧਤ ਹੈ
A: Rural Housing B: Rural water supply and irrigation
C: Rural electrisation D: All wrong.
A: ਪੇਂਡੂ ਆਵਾਸ B: ਪੇਂਡੂ ਜਲ ਸਪਲਾਈ ਅਤੇ ਸਿੰਚਾਈ
C: ਪੇਂਡੂ ਬਿਜਲੀਕਰਨ D: ਸਾਰੇ ਠੀਕ ਹਨ
Ans: D
Question63 :To which Ministry Total Sanitation Campaign (TSC) relates
ਉਏਸ੍ਤਿਓਨ63 :ਟੋਟਲ ਸੈਨੀਟੇਸ਼ਨ ਕਿਸ ਮਨਿਸਟਰੀ ਨਾਲ ਸਬੰਧਤ ਹੈ
A: Ministry of Rural Development B: Ministry of Panchayati Raj
C: Ministry of Health D: Not with any one
A: ਮਨਿਸਟਰੀ ਆਫ਼ ਰੂਰਲ ਡਿਵੈਲਪਮੈਂਟ B: ਮਨਿਸਟਰੀ ਆਫ਼ ਪੰਚਾਇਤੀ ਰਾਜ
C: ਮਨਿਸਟਰੀ ਆਫ਼ ਹੇਲਥ D: ਕਿਸੇ ਨਾਲ ਨਹੀ
Ans: A
Question64 :What is the aim of Total Sanitation Campaign (TSC)
ਉਏਸ੍ਤਿਓਨ64 :ਟੋਟਲ ਸੈਨੀਟੇਸ਼ਨ ਦਾ ਕੀ ਉਦੇਸ਼ ਹੈ
A: What is the aim of Total Sanitation Campaign (TSC) B: To improve cleanliness and the living conditions in villages.
C: To reduce diseases relating to water and sanitation D: All are correct
A: ਰੂਰਲ ਏਰੀਏ ਵਿਚ ਸਾਰੇ ਸਕੂਲ ਅਤੇ ਆਗਨਵਾੜੀ ਸੈਂਟਰਾਂ ਵਿਚ ਸੈਨੀਟੇਸ਼ਨ ਸਹੂਲਤਾਂ ਦੇਣੀਆਂ B: ਪਿੰਡਾਂ ਵਿਚ ਸਾਫ਼ ਸਫਾਈ ਅਤੇ ਆਮ ਨਾਗਰਿਕਾਂ ਦੇ ਰਹਿਣ ਸਹਿਣ ਨੂੰ ਚੰਗਾ ਬਣਾਉਣਾ
C: ਪਾਣੀ ਅਤੇ ਸੈਨੀਟੇਸ਼ਨ ਨਾਲ ਸਬੰਧਤ ਬਿਮਾਰੀਆਂ ਨੂੰ ਘੱਟ ਕਰਨਾ D: ਸਾਰੇ ਠੀਕ ਹਨ
Ans: D
Question65 :Amount of Award to the person who provide evidence about the Doctor/Vaid conducting sex test during pregnancy
ਉਏਸ੍ਤਿਓਨ65 :ਜਿਹੜੇ ਵੀ ਵਿਅਕਤੀ ਜਾਂ ਸੰਸਥਾਵਾਂ ਸਿਹਤ ਵਿਭਾਗ ਨੂੰ ਗਰਭ ਵਿਚ ਬੱਚੇ ਦਾ ਲਿੰਗ ਜਾਂਚ ਜਾਂ ਲਿੰਗ ਚੋਣ ਕਰਨ ਵਾਲੇ ਡਾਕਟਰ/ਵੈਦ ਜਾਂ ਸੈਂਟਰ ਦਾ ਸਬੂਤ ਦੇਣਗੇ ਤਾਂ ਉਨਾਂ ਨੂੰ ਇਨਾਮ :
A: 20000 B: 50000
C: 25000 D: 100000
A: 20000 B: 50000
C: 25000 D: 100000
Ans: A
Question66 :Through which constitutional Panchayats given more powers and responsibilities regarding health care.
ਉਏਸ੍ਤਿਓਨ66 :ਕਿਹੜੇ ਸੰਵਿਧਾਨਕ ਸੋਧ ਵਿਚ ਸਿਹਤ ਸੰਭਾਲ ਬਾਰੇ ਪੰਚਾਇਤਾਂ ਨੂੰ ਜਿਆਦਾਂ ਅਧਿਕਾਰ ਅਤੇ ਜਿਮੇਵਾਰੀਆਂ ਦਿੱਤੀਆਂ ਗਈਆਂ ਹਨ
A: 60th B: 73rd
C: 71st D: 76th
A: 60 ਵੀਂ B: 73 ਵੀਂ
C: 71 ਵੀਂ D: 76 ਵੀਂ
Ans: B
Question67 :What should be number of Children of working women for whom a person is to be provided to look after the under MGNREGA.
ਉਏਸ੍ਤਿਓਨ67 :ਮਗਨਰੇਗਾ ਚ ਕੰਮ ਕਰਨ ਵਾਲੀਆਂ ਔਰਤਾਂ ਦੇ ਛੋਟੇ ਬੱਚਿਆਂ ਦਾ ਕਿੰਨੀ ਗਿਣਤੀ ਹੋਣ ਤੇ ਉਹਨਾਂ ਦੀ ਸੰਭਾਲ ਲਈ ਇੱਕ ਵਿਅਕਤੀ ਦਾ ਪਰਬੰਧ ਕੀਤਾ ਜਾਵੇਗਾ
A: 2 Children B: 3 Children
C: 5 Children D: 10 Children
A: 2 ਬੱਚੇ B: 3 ਬੱਚੇ
C: 5 ਬੱਚੇ D: 10 ਬੱਚੇ
Ans: C
Site designed and developed by National Informatics Centre Contents provided and maintained by Department of Rural Development, Ministry of Rural Development, GOI
Site Best Viewed in IE7.0+ at Resolution 1024 X 768 or above.